ਕਿ ਮੈਂ…
ਅਤੀਤ ਦੀ ਕਿਤਾਬ ਵਿੱਚੋਂ!
ਹਰ ਸਾਲ..
ਵਰਕਾ-ਵਰਕਾ ਕਰ ਕੇ ਪਾੜ ਦਿੱਤਾ।
ਕੁਜ ਯਾਦਾਂ ਸੀ..
ਮਾੜਿਆਂ ਅਤੇ ਬਹੁਤਿਆਂ ਚਂਗਿਆਂ
ਮੈਂ ਹਰ ਯਾਦ ਨੂਂ
ਵਰਕਾ-ਵਰਕਾ ਕਰ ਕੇ ਸਾੜ ਦਿੱਤਾ।
Writing the weight of what isn't said.
↳
ਕਿ ਮੈਂ…
ਅਤੀਤ ਦੀ ਕਿਤਾਬ ਵਿੱਚੋਂ!
ਹਰ ਸਾਲ..
ਵਰਕਾ-ਵਰਕਾ ਕਰ ਕੇ ਪਾੜ ਦਿੱਤਾ।
ਕੁਜ ਯਾਦਾਂ ਸੀ..
ਮਾੜਿਆਂ ਅਤੇ ਬਹੁਤਿਆਂ ਚਂਗਿਆਂ
ਮੈਂ ਹਰ ਯਾਦ ਨੂਂ
ਵਰਕਾ-ਵਰਕਾ ਕਰ ਕੇ ਸਾੜ ਦਿੱਤਾ।
··················
Leave a Reply